Saturday, June 12, 2010

ਭਾਸ਼ਾ-ਅੰਤਰ


ਮਹਿਰਮ
ਅਕਸਰ
ਗੱਲ ਕਰਦਿਆਂ
ਤੇਰੇ ਨਾਲ
ਮੈਂ ਚੁੱਪ ਹੋ ਜਾਨਾਂ

ਤੂੰ ਸਮਝਦਾ ਹੀ ਨਹੀਂ
ਧਕ ਧਕ
ਟਪ ਟਪ
ਤੇ
ਤੇਰੇ ਨਾਲ
ਗੱਲ ਕਰਨ ਲਈ
ਆਉਂਦੀ ਨਹੀਂ ਮੈਨੂੰ

ਕੋਈ ਹੋਰ ਭਾਸ਼ਾ।

---0----0---

1 comment:

  1. Dharminder Ji,
    Aj pahlee bar aap da blog padan da sbab banya.
    Bahut hee vadhiya kavtavan likhyan ne.
    "dil samjhe na dhak-dhak...tup-tup..."
    bahut hee bakhoobe nal tusan ne dil dee gal zahar ketee hai.
    Mere do blog ne..."Punjabi Vehda"
    http://punjabivehda.wordpress.com
    "Shabdon ka Ujala"
    jad kade fursat mele , pheri pa jana
    Dhanvad
    Hardeep

    ReplyDelete