Saturday, April 16, 2011

ਜਾਗੋ ਬਈ ਹੁਣ

ਕਰਮ ਦੀ ਖੇਡ ਖੇਡਦਿਆਂ

ਦੇਖਿਆ

ਕਿੰਜ ਫਿਸਲਦਾ ਹੈ ਆਦਮੀ

ਹੋਰ ਥੱਲੇ

ਹੋਰ ਥੱਲੇ

----0---0---

1 comment:

  1. ਥੋੜੇ ਲਫ਼ਜ਼ਾਂ 'ਚ ਵੱਡੀ ਗੱਲ !

    ਉੱਠਣ ਲਈ ਹਿੰਮਤ ਚਾਹੀਦੀ ਹੈ ...ਹੀਲਾ-ਵਸੀਲਾ ਕਰੇ ਤਾਂ ਆ ਜਾਂਦੀ ਹੈ ..ਨਹੀਂ ਤਾਂ ..ਬਸ ਰੱਬ ਰਾਖਾ !

    ਹਰਦੀਪ

    ReplyDelete