Friday, January 15, 2010

ਸੂਰਜਆਓ ਦੋਸਤੋ

ਸੂਰਜ ਨੂੰ

ਖਿੱਚ ਕੇ

ਜਰਾ ਕੁ ਨੇੜੇ ਕਰੀਏਤਾਂ ਜੋ

ਦੂਰ ਹੋਵੇ

ਇਹ ਦਿਨੋ ਦਿਨ

ਵਧਦੀ

ਧੁੰਦਕਿ

ਸਾਨੂੰ

ਦਿਖਾਈ ਹੀ ਨਹੀਂ ਦੇ ਰਿਹਾ

ਕੁੱਝ ਹੋਰ

ਆਪਣੇ ਤੋਂ ਬਿਨ੍ਹਾਂ!----0----0-----

3 comments:

 1. ਵਾਹ !
  ਬਹੁਤ ਹੀ ਵਧੀਆ ਖਿਆਲ !
  ਸੂਰਜ ਨੂੰ ਨੇੜੇ ਕਰਨ ਦਾ !
  ਜਿਸ ਦਿਨ ਅਸੀਂ ਆਪਣੇ ਤੋਂ ਸਿਵਾ ਕੁਝ ਹੋਰ ਦੇਖਣਾ ਸਿੱਖ ਗਏ ....ਓਸ ਦਿਨ ਅਸੀਂ ਜਿਆਦਾ ਜਿਉਣਾ ਸਿੱਖ ਜਾਵਾਂਗੇ !
  ਹਰਦੀਪ

  ReplyDelete
 2. ਸ਼ੁਕਰੀਆ ਜੀ... ਅਸਲ ਵਿਚ ਕਵਿਤਾ ਆਪਣੀ ਪਹਿਚਾਣ ਲਈ ਬਹਿਬਲ ਹੁੰਦੀ ਏ.. ਤੁਸਾਂ ਪਹਿਚਾਣਿਆ ਬਹੁਤ ਬਹੁਤ ਧੰਨਵਾਦ .. ਮੇਰੇ ਵੱਲੋਂ ਮੇਰੀ ਕਵਿਤਾ ਵੱਲੋਂ

  ReplyDelete